ACT's Archived News

Creating Visuals in Punjabi: Free Workshop Monday, May 5th 2014


Posted May 2, 2014

 ਆਟਿਸਮ ਵਾਲੇ ਬੱਚਿਆ ਲਈ ਤਸਵੀਰਾ ਬਣਾਉਣਾ ਤੇ ਵਰਤਣਾ ਸਿੱਖੋ

Making Do it Yourself Visuals for Children with Autism

A Free Workshop for Punjabi-Speaking Families

ਇੱਕ ਮੁਫਤ ਵਰਕਸ਼ਾਪ ਪੰਜਾਬੀ ਬੋਲਦੇ ਪਰਿਵਾਰਾ ਲਈ

Parents, grandparents, siblings, and relatives – all are welcome to this community event aimed at teaching families how to make and use visuals to support their child’s communication.

ਮਾਪੇ, ਬਜ਼ੁਰਗ, ਭੈਣ-ਭਰਾ ਅਤੇ ਰਿਸ਼ਤੇਦਾਰ; ਆਪ ਸਾਰਿਆ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਇਸ ਸਮਾਜਕ ਪ੍ਰੋਗਰਾਮ ਤੇ ਆਉਣ ਦਾ ਜਿਸ ਦਾ ਮਕਸਦ ਹੈ ਪਰਿਵਾਰਾ ਨੂੰ ਤਸਵੀਰਾ ਤਿਆਰ ਕਰਨ ਦੀ ਸਿਖਲਾਈ ਦੇਣਾ ਤਾ ਜੋ ਉਹ ਆਪਣੇ

ਬੱਚਿਆ ਦੇ ਬੋਲ-ਚਾਲ ਵਿੱਚ ਸਹਾਈ ਹੋ ਸਕਣ I

 

Presenter:   Rina Dulku, M.Sc, Registered Speech-Language Pathologist

ਪੇਸ਼ਕਾਰ:      ਰੀਨਾ ਡੁਲਕੂ, M.Sc.  ਰਜ਼ਿਸਟਰਡ ਸਪੀਚ ਲੈਗਵੇਜ ਪਥੋਲੋਜ਼ਿਸਟ

Monday – May 5, 2014   |      ਸੋਮਵਾਰ – ਮਈ 5, 2014

6:30 to 8:30 PM

Seniors Center at Guru Nanak Sikh Gurdwara    |      ਸੀਨੀਅਰ ਸੈਂਟਰ ਗੁਰੂ ਨਾਨਕ ਸਿੱਖ ਗੁਰਦੁਆਰਾ

7050 – 120th Street Surrey, BC / 7050 – 120th ਸਟ੍ਰੀਟ ਸਰੀ, ਬੀ ਸੀ

Participants will learn about:

ਤੁਸੀ ਇਸ ਪ੍ਰੋਗਰਾਮ ਵਿੱਚ ਸਿਖੋਗੇ:

  • ਤਸਵੀਰਾ ਦੇ ਸਹਾਰੇ ਸਿਖਲਾਈ ਕਿਵੇ ਹੁੰਦੀ ਹੈ | What it means to be a visual learner
  • ਘਰ ਦੇ ਸਮਾਨ ਤੋ ਤਸਵੀਰਾ ਕਿਵੇ ਤਿਆਰ ਕੀਤੀਆ ਜਾ ਸਕਦੀਆ ਹਨ | How to make visual supports from household materials
  • ਤਸਵੀਰਾ ਦੀ ਵਰਤੋ ਕਿਵੇ ਕੀਤੀ ਜਾਵੇ: How to use visuals for:
  • ਕੋਈ ਫੈਸਲਾ ਲੈਣ ਲਈ | Choice-making
  • ਸਮਾ ਨਿਰਧਾਰਿਤ ਕਰਨ ਲਈ | Scheduling
  • ਬੋਲ ਚਾਲ ਦੀ ਵਾਰੀ ਵੰਡਣ ਲਈ turn-taking
  • ਚੰਗਾ ਆਚਰਨ ਤੇ ਬੋਲ ਚਾਲ ਸਿਖਾਉਣ ਲਈ | teaching expected behaviors and language

ACT has a Punjabi-speaking staff member – Ruby Bhandal

ਪ੍ਰੋਗਰਾਮ ਲਈ ਰਜਿਸਟਰ ਕਰਨ ਵਾਸਤੇ ACT ਕੋਲ ਪੰਜਾਬੀ ਬੋਲਣ ਵਾਲਾ ਸਟਾਫ਼ ਵੀ ਹੈ I

 

Call 604-205-5467 or email [email protected] for more information.

ਕਾਲ ਕਰੋ 604-205-5467 ਜਾ ਫੇਰ ਈ-ਮੇਲ ਕਰੋ [email protected]

 

This workshop will take place in Punjabi and is the first of a series of monthly information and training sessions organized by ACT’s South Asian Autism Awareness Project (ASAAP)

ਇਹ ਵਰਕਸ਼ਾਪ ਪੰਜਾਬੀ ਵਿੱਚ ਹੋਵੇਗੀ ਹਰ ਮਹੀਨੇ ਹੋਣ ਵਾਲੀਆ ਵਰਕਸ਼ਾਪਾ ਦੀ ਲੜੀ ਵਿਚੋ ਇਹ ਪਹਿਲੀ ਵਰਕਸ਼ਾਪ ਹੈ I