The Individualized Education Plan (IEP) & The Importance of the Home-School Partnership | ਵਿਅਕਤੀਗਤ ਸਿੱਖਿਆ ਯੋਜਨਾ (ਆਈ ਈ ਪੀ) ਅਤੇ ਘਰ-ਸਕੂਲ ਸਾਂਝ ਦੀ ਮਹੱਤਤਾ

Thursday, November 27th, 2014

6:00 - 8:30 PM

ਬੁਲਾਰੇ    Presented by:

  • ਪਰਬਿੰਦਰ ਬੈਂਸ - ਬੋਰਡ ਸਰਟੀਫਾਇਡ ਬੀਹੇਵੀਅਰ ਅਨੇਲਿਸਟ     Parbinder Bains, Surrey School District
  • ਪ੍ਰੀਤਇੰਦਰ ਨਾਰੰਗ  - ਬੋਰਡ ਸਰਟੀਫਾਇਡ ਬੀਹੇਵੀਅਰ ਅਨੇਲਿਸਟ   Preetinder Narang, Surrey School District

  • ਰੀਨਾ ਡੁਲਕੂ - ਰਜਿਸਟਰਡ ਸਪੀਚ ਲੈਗੁਏਜ ਪੇਥੋਲਿਜਸਟ    Rina Dulku Surrey, Registered Speech Language Pathologist

ਸਰੀ ਸਕੂਲ ਡਿਸਟ੍ਰਿਕਟ ਆਫ਼ਿਸ Surrey School District Office
Surrey | ਸਰੀ , BC

Clear
  • Get 20% off by registering three or more attendees at once (not valid with other discounts).
  • Coupon codes can be entered on the cart page.

or Register by form (pdf)

Co-sponsored by

Surrey Schools

Page Index

About the Event

 

ਇਸ ਪ੍ਰੋਗਰਾਮ ਤੇ ਬੱਚੇ, ਮਾਪੇ ਤੇ ਬਜ਼ੁਰਗਾ (ਦਾਦਾ – ਦਾਦੀ, ਨਾਨਾ – ਨਾਨੀ), ਆਪ ਸਾਰਿਆ ਨੂੰ ਆਉਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ I ਇਸ ਪ੍ਰੋਗਰਾਮ ਦਾ ਮਕਸਦ ਆਟਿਸਟਿਕ ਬੱਚੇ ਲਈ ਘਰ-ਸਕੂਲ ਦੀ ਭਾਈਵਾਲਤਾ ਨੂੰ ਵਧਾਉਣਾ ਹੈ I ਅੰਗਰੇਜੀ - ਪੰਜਾਬੀ ਅਨੁਵਾਦ ਕੀਤਾ ਜਾਵੇਗਾ I

Download IEPs poster in English&Punjabi

Siblings, Parents and Grandparents are welcomed to this event aimed at increasing home-school collaboration for students with autism. English—Punjabi translation will be provided.

ਆਓ ਅਤੇ ਹੋਰ ਜਾਣਕਾਰੀ ਲਵੋ  Come and learn more about:

  • ਆਈ - ਈ - ਪੀ ਦੇ ਟੀਚੇ ਮਿਥਨ ਲਈ ਮਾਪਿਆ ਦੀ ਭੂਮਿਕਾ ਅਤੇ ਹੱਕ I    The parent’s role and rights in setting goals for the IEP
  • ਘਰ-ਸਕੂਲ ਦੇ ਵਿਚਾਰ ਵਟਾਂਦਰਾ ਦੀ ਮਹੱਤਤਾ      The importance of home-school communication
  • ਸਕੂਲ ਦੀ ਸਿੱਖਿਆ ਨੂੰ ਮਾਪੇ ਘਰ ਵਿਚ ਕਿਵੇ ਲਾਗੂ ਕਰਨ      How parents can help generalize at home what is being learned at school
  • ਪਰਿਵਾਰਾਂ ਲਈ ਸਾਧਣ ਤੇ ਹਿਮਾਇਤ     Resources and supports for families

Organized by ACT’s South Asian Autism Awareness Committee (ASAAP)

ਇਹ ਪ੍ਰੋਗਰਾਮ ACT ਦੀ ਦੱਖਣੀ ਏਸ਼ਿਆਈ ਜਾਗਰੁਕਤਾ ਕਮੇਟੀ ਵਲੋ ਕਰਵਾਇਆ ਜਾ ਰਿਹਾ ਹੈ  (ਏ ਐਸ ਏ ਏ ਪੀ)

 

About the Presenters

  • ਬੁਲਾਰੇ    Presented by:

  • ਪਰਬਿੰਦਰ ਬੈਂਸ - ਬੋਰਡ ਸਰਟੀਫਾਇਡ ਬੀਹੇਵੀਅਰ ਅਨੇਲਿਸਟ     Parbinder Bains, Surrey School District
  • ਪ੍ਰੀਤਇੰਦਰ ਨਾਰੰਗ  - ਬੋਰਡ ਸਰਟੀਫਾਇਡ ਬੀਹੇਵੀਅਰ ਅਨੇਲਿਸਟ   Preetinder Narang, Surrey School District
  • ਰੀਨਾ ਡੁਲਕੂ - ਰਜਿਸਟਰਡ ਸਪੀਚ ਲੈਗੁਏਜ ਪੇਥੋਲਿਜਸਟ    Rina Dulku Surrey, Registered Speech Language Pathologist

Cost/Funding

This event is free. 

Workshop Location

ਸਰੀ ਸਕੂਲ ਡਿਸਟ੍ਰਿਕਟ ਆਫ਼ਿਸ Surrey School District Office
14033-92 ਐਵਿਨਿਉ 14033—92 Avenue
Surrey | ਸਰੀ , BC

Click to view full map

Workshop Schedule

6:00 PM - 6:30 PM ਮੇਲ ਮਿਲਾਪ, ਸਵਾਗਤ ਅਤੇ ਹਲਕਾ ਭੋਜਨ! Meet, Greet and Refreshments
6:30 PM - 8:30 PM ਪੇਸ਼ਕਸ਼ ਅਤੇ ਵਿਚਾਰ ਵਟਾਂਦਰਾ Presentation & Discussion